ਅੰਮ੍ਰਿਤਸਰ 'ਚ ਇਨੋਵਾ ਕਾਰ ਸਵਾਰ ਨੌਜਵਾਨਾਂ ਨੇ ਪੈਟਰੋਲ-ਪੰਪ ਮਾਲਕ ਦਾ ਗੋਲੀ ਮਾਰ ਕੇ ਕੀਤਾ ਕਤਲ| OneIndia Punjab

2022-08-11 0

ਅੰਮ੍ਰਿਤਸਰ ਦੇ ਪਾਸ਼ ਇਲਾਕੇ ਹੋਲੀ ਸਿਟੀ ਵਿਚ ਅੱਜ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਦੱਸਦੇਈਏ ਕਿ ਫਤਹਿਗੜ ਚੂੜੀਆਂ ਰੋਡ ਸਥਿਤ ਪੈਟਰੋਲ ਪੰਪ ਦੇ ਮਾਲਕ ਮੋਹਨ ਸਿੰਘ, ਜਦੋਂ ਸ਼ਾਮ ਨੂੰ ਪੈਟਰੋਲ ਪੰਪ ਤੋਂ ਵਾਪਸ ਆਪਣੇ ਘਰ ਹੋਲੀ ਸਿਟੀ ਵਿੱਚ ਆਏ ਤਾਂ ਕੁਝ ਇਨੋਵਾ ਕਾਰ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ,ਜਿਸ ਕਾਰਨ ਮੋਹਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।